Home » photogallery » international » UKRAINIAN PRESIDENT VOLODYMYR ZELENSKY WIFE OLENA ZELENSKA POSE VOGUE MAGAZINE COVER PHOTOSHOOT AMID ONGOING WAR DG AS

ਰੂਸ ਨਾਲ ਜੰਗ ਦੌਰਾਨ ਜ਼ੇਲੇਨਸਕੀ ਨੇ ਪਤਨੀ ਨਾਲ ਖਿੱਚੀਆਂ ਅਜਿਹੀਆਂ ਫੋਟੋ, ਹੋ ਰਿਹਾ ਹੈ ਹੰਗਾਮਾ

ਯੁੱਧ ਦੀ ਤਬਾਹੀ ਦੇ ਵਿਚਕਾਰ, ਜ਼ੇਲੇਨਸਕੀ ਨੇ ਮਸ਼ਹੂਰ ਫੈਸ਼ਨ ਮੈਗਜ਼ੀਨ Vogue ਲਈ ਪੋਜ਼ ਦਿੱਤਾ ਹੈ। ਇਨ੍ਹਾਂ ਤਸਵੀਰਾਂ 'ਚ ਰਾਸ਼ਟਰਪਤੀ ਜ਼ੇਲੇਂਸਕੀ ਆਪਣੀ ਪਤਨੀ ਓਲੇਨਾ ਜ਼ੇਲੇਂਸਕਾ (Olena Zelenska) ਨਾਲ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਵੋਗ ਮੈਗਜ਼ੀਨ ਦੇ ਆਨਲਾਈਨ ਐਡੀਸ਼ਨ ਲਈ ਲਈਆਂ ਗਈਆਂ ਹਨ।

  • |