Home » photogallery » international » US PRESIDENT BARACK OBAMA ON MANMOHAN SINGH AND MUMBAI ATTACK IN HIS BOOK A PROMISED LAND

ਓਬਾਮਾ ਦਾ ਖੁਲਾਸਾ! 26/11 ਅਟੈਕ ਤੋਂ ਬਾਅਦ ਮਨਮੋਹਨ ਸਿੰਘ ਨੇ ਇਸ ਲਈ ਨਹੀਂ ਕੀਤਾ ਸੀ PAK 'ਤੇ ਹਮਲਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਕਿਤਾਬ A promised land ਵਿਚ ਕਿਹਾ ਹੈ ਕਿ ਮਨਮੋਹਨ ਸਿੰਘ 26/11 ਦੇ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਖ਼ਿਲਾਫ਼ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੇ ਸਨ ਕਿਉਂਕਿ ਇਸ ਨਾਲ ਭਾਰਤੀ ਮੁਸਲਮਾਨਾਂ ਪ੍ਰਤੀ ਭਾਵਨਾਵਾਂ ਭੜਕਣ ਦਾ ਖ਼ਤਰਾ ਸੀ।

  • |