Home » photogallery » international » US PRESIDENT JOE BIDEN OVERTURNS DONALD TRUMP BAN ON MANY GREEN CARD APPLICANTS

ਅਮਰੀਕਾ: ਟਰੰਪ ਦੇ ਇਸ ਫੈਸਲੇ ਨੂੰ ਵੱਡਾ ਝਟਕਾ, ਜੋਅ ਬਾਇਡਨ ਨੇ ਗ੍ਰੀਨ ਕਾਰਡ 'ਤੇ ਪਾਬੰਦੀ ਹਟਾਈ

ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ(Joe Biden) ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ (Donald Trump) ਦੁਆਰਾ ਆਲਮੀ ਮਹਾਂਮਾਰੀ ਦੌਰਾਨ ਗ੍ਰੀਨ ਕਾਰਡ ਜਾਰੀ ਕਰਨ 'ਤੇ ਲੱਗੀ ਰੋਕ ਹਟਾ ਦਿੱਤੀ ਹੈ।

  • |