Home » photogallery » international » USA PRIME MINISTER NARENDRA MODI MEETING WITH US PRESIDENT JOE BIDEN IN OVAL OFFICE

PM ਮੋਦੀ ਨੇ ਵ੍ਹਾਈਟ ਹਾਊਸ ਵਿੱਚ ਜੋ ਬਾਇਡਨ ਨਾਲ ਇਸ ਅੰਦਾਜ਼ 'ਚ ਕੀਤੀ ਮੁਲਾਕਾਤ

Narendra Modi Meeting With Joe Biden: ਪੀਐਮ ਮੋਦੀ ਨਾਲ ਦੋ-ਪੱਖੀ ਮੁਲਾਕਾਤ ਵਿੱਚ ਜੋ ਬਾਇਡਨ ਨੇ ਕਿਹਾ ਕਿ ਮੈਨੂੰ ਲੰਮੇ ਸਮੇਂ ਤੋਂ ਵਿਸ਼ਵਾਸ ਹੈ ਕਿ ਅਮਰੀਕਾ-ਭਾਰਤ ਸਬੰਧ ਬਹੁਤ ਸਾਰੀਆਂ ਵਿਸ਼ਵੀ ਚੁਣੌਤੀਆਂ ਨੂੰ ਸੁਲਝਾਉਣ ਵਿੱਚ ਸਹਾਇਤਾ ਕਰ ਸਕਦੇ ਹਨ।

  • |