ਤੁਸੀਂ ਕਦੇ ਨਹੀਂ ਚਾਹੋਗੇ ਕਿ ਕੋਈ ਬਿਮਾਰੀ ਤੁਹਾਨੂੰ ਆਪਣੀ ਪਕੜ ਵਿਚ ਲੈ ਲਵੇ ਅਤੇ ਤੁਹਾਨੂੰ ਡਾਕਟਰ-ਹਸਪਤਾਲ ਵਿਚ ਚੱਕਰ ਕੱਟਣੇ ਪੈਣ। ਪਰ ਇਕ ਡਾਕਟਰ ਤੋਂ ਇਲਾਜ਼ ਕਰਾਉਣ ਲਈ, ਲੋਕ ਜਾਣ ਬੁੱਝ ਕੇ ਬਿਮਾਰ ਹੋਣਾ ਚਾਹੁੰਦੇ ਹਨ। ਜਿਸ ਡਾਕਟਰ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਡਾਕਟਰ ਤੋਂ ਇਲਾਜ ਕਰਵਾਉਣ ਲਈ ਚੰਗੇ ਭਲੇ ਲੋਕ ਵੀ ਤਿਆਰ ਰਹਿੰਦੇ ਹਨ। ਇਸ ਲੇਡੀ ਡਾਕਟਰ ਪੂਰੀ ਦੁਨੀਆ ਵਿਚ ਸਭ ਤੋਂ ਖੂਬਸੂਰਤ-ਸੈਕਸੀ ਡਾਕਟਰ ਵਜੋਂ ਮਸ਼ਹੂਰ ਹੈ। (ਫੋਟੋ-ਫੇਸਬੁੱਕ)
ਇਸ 32 ਸਾਲਾ ਔਰਤ ਡਾਕਟਰ ਦਾ ਨਾਮ ਜੈਸਨੀਆ ਵਾਈਸ ਹੈ, ਜੋ ਪਹਿਲਾਂ ਮਾਨਸਿਕ ਰੋਗਾਂ ਦੇ ਇੱਕ ਕਲੀਨਿਕ ਵਿੱਚ ਕੰਸਲਟੈਂਟ ਸੀ ਅਤੇ ਉਹ ਆਤਮ ਹੱਤਿਆ ਕਰਨ ਵਾਲੇ ਮਰੀਜ਼ਾਂ ਦੀ ਨਿਗਰਾਨੀ ਅਤੇ ਇਲਾਜ ਕਰਦੀ ਸੀ। ਉਸ ਕੋਲ ਬਹੁਤ ਸਾਰੇ ਮਰੀਜ਼ ਇਲਾਜ ਕਰਵਾਉਣ ਆਉਂਦੇ ਸਨ ਪਰ ਬਾਅਦ ਵਿੱਚ ਉਸਨੇ ਇੱਕ ਮਾਡਲ ਬਣਨ ਦਾ ਫੈਸਲਾ ਕੀਤਾ ਅਤੇ ਮਾਡਲਿੰਗ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਫਿਰ ਉਸਦੀ ਕਿਸਮਤ ਚਮਕ ਗਈ ਅਤੇ ਹੌਲੀ ਹੌਲੀ ਉਹ ਕਾਫ਼ੀ ਮਸ਼ਹੂਰ ਹੋ ਗਈ। ਇਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਅੱਜ ਉਹ ਇੱਕ ਸਫਲ ਮਾਡਲ ਹੈ। (ਫੋਟੋ - ਫੇਸਬੁੱਕ)