Home » photogallery » international » WHAT IS HELLFIRE R9X THE DRONE MISSILE WITH RAZOR SHARP BLADES USED TO KILL AL ZAWAHIRI

ਜਾਣੋ ਕੀ ਹੈ ਹੇਲਫਾਇਰ ਮਿਜ਼ਾਈਲ, ਜਿਸ ਨੇ ਬਾਲਕੋਨੀ 'ਚ ਬੈਠੇ ਅਲ-ਜ਼ਵਾਹਿਰੀ ਨੂੰ ਮਾਰ ਮੁਕਾਇਆ

Hellfire R9X: ਇਸ ਸਮੇਂ ਪੂਰੀ ਦੁਨੀਆ 'ਚ ਅਲਕਾਇਦਾ ਦੇ ਨੇਤਾ ਅਲ-ਜ਼ਵਾਹਿਰੀ ਦੀ ਚਰਚਾ ਹੈ। ਅਮਰੀਕਾ ਨੇ ਉਸ ਨੂੰ ਡਰੋਨ ਹਮਲੇ ਵਿਚ ਮਾਰ ਮੁਕਾਇਆ। ਅਮਰੀਕਾ ਕਈ ਮਹੀਨਿਆਂ ਤੋਂ ਇਸ ਗੁਪਤ ਆਪ੍ਰੇਸ਼ਨ ਦੀ ਤਿਆਰੀ ਕਰ ਰਿਹਾ ਸੀ। ਕਿਹਾ ਜਾ ਰਿਹਾ ਹੈ ਕਿ ਅਮਰੀਕਾ ਨੇ ਇਸ ਲਈ ਹੇਲਫਾਇਰ ਮਿਜ਼ਾਈਲ ਦੀ ਵਰਤੋਂ ਕੀਤੀ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਮੁਤਾਬਕ ਇਸ 'ਚ ਕਿਸੇ ਆਮ ਵਿਅਕਤੀ ਦੀ ਮੌਤ ਨਹੀਂ ਹੋਈ। ਆਖਿਰ ਕੀ ਹੈ Hellfire R9X ਮਿਜ਼ਾਈਲ, ਆਓ ਵਿਸਥਾਰ ਵਿੱਚ ਜਾਣੋ.....

  • |