Home » photogallery » international » WHY DO BODYGUARDS COLLECT PUTIN S EXCREMENT IN SUITCASES

ਪੁਤਿਨ ਦੇ ਮਲ-ਮੂਤਰ ਨੂੰ ਬਾਡੀਗਾਰਡ ਸੂਟਕੇਸ ਵਿੱਚ ਕਿਉਂ ਇਕੱਠਾ ਕਰਦੇ ਹਨ?

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਨ੍ਹੀਂ ਦਿਨੀਂ ਯੂਕਰੇਨ ਯੁੱਧ ਦੇ ਵਿਚਕਾਰ ਆਪਣੀ ਸਿਹਤ ਨੂੰ ਲੈ ਕੇ ਚਰਚਾ ਵਿੱਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪੁਤਿਨ ਕੈਂਸਰ ਸਮੇਤ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ। ਕੁਝ ਦਿਨ ਪਹਿਲਾਂ ਇਕ ਮੁਲਾਕਾਤ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜਣ ਲੱਗੀ, ਜਿਸ ਤੋਂ ਬਾਅਦ ਡਾਕਟਰਾਂ ਨੇ ਪੁਤਿਨ ਨੂੰ ਤੁਰੰਤ ਆਰਾਮ ਲਈ ਭੇਜ ਦਿੱਤਾ। ਇਸ ਦੌਰਾਨ ਫੌਕਸ ਨਿਊਜ਼ ਦੀ ਰਿਪੋਰਟ 'ਚ ਰੂਸੀ ਰਾਸ਼ਟਰਪਤੀ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ ਹੈ। (ਸਾਰੀਆਂ ਫੋਟੋਆਂ-ਏਪੀ)

  • |