ਡਾਕਟਰ ਨੇ ਦੱਸਿਆ ਕਿ ਰਿਬਕਾਹ ਨੂੰ ਪਹਾੜ ਤੋਂ ਡਿੱਗਣ ਨਾਲ ਗੰਭੀਰ ਸੱਟ ਲੱਗੀ ਸੀ ਅਤੇ ਉਸਦੇ ਲੱਕ ਦੀ ਹੱਡੀ ਟੁੱਟ ਗਈ ਸੀ। ਉਸ ਦਾ ਸੀਟੀ ਸਕੈਨ ਹਸਪਤਾਲ ਵਿਚ ਕਰਵਾਇਆ ਗਿਆ ਸੀ, ਜਿਸ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਦੇ ਸਿਰ ਵਿਚ ਸੱਟ ਲੱਗੀ ਹੈ ਪਰ ਕੋਈ ਲਹੂ ਨਹੀਂ ਨਿਕਲਿਆ। ਸਾਰੇ ਸਰੀਰ ਵਿਚ 6 ਫਰੈਕਚਰ ਸਨ, ਪਰ ਕਿਸੇ ਸਰਜਰੀ ਦੀ ਜ਼ਰੂਰਤ ਨਹੀਂ ਸੀ। (Photo Source- Mirror)