Home » photogallery » international » WOMAN SPENT 1 CRORE 50 LAKH RUPEES ON BUM IMPLANTS NOW EARNS MILLIONS SELLING PHOTOS

ਔਰਤ ਨੇ ਸਿਰਫ 1 ਬਾਡੀ ਪਾਰਟ ਨੂੰ 'ਸੁੰਦਰ' ਬਣਾਉਣ ਲਈ ਖਰਚੇ 1 ਕਰੋੜ 50 ਲੱਖ ਰੁਪਏ

ਅਮਰੀਕਾ ਦੇ ਲਾਸ ਵੇਗਾਸ ਦੀ ਰਹਿਣ ਵਾਲੀ 27 ਸਾਲਾ ਸਟੀਫਨੀ ਪਲੋਮੇਅਰਸ (Stephanie Palomares ) ਇਨ੍ਹੀਂ ਦਿਨੀਂ ਚਰਚਾ ਵਿਚ ਹੈ। ਸਟੈਫਨੀ ਨੇ ਖੂਬਸੂਰਤ ਅਤੇ ਆਕਰਸ਼ਕ ਦਿਖਣ ਲਈ ਆਪਣੇ ਸਰੀਰ ਦੇ ਖਾਸ ਹਿੱਸੇ ਉੱਤੇ ਤਕਰੀਬਨ ਡੇਢ ਕਰੋੜ ਖਰਚ ਕੀਤੇ। ਹੁਣ ਔਰਤ ਨੇ ਆਪਣੀ ਫਿਗਰ ਕਾਰਨ ਜ਼ਿੰਦਗੀ ਵਿਚ ਆਈ ਤਬਦੀਲੀ ਨੂੰ ਲੋਕਾਂ ਨਾਲ ਸਾਂਝਾ ਕੀਤਾ ਹੈ। ਸਟੈਫਨੀ ਹਮੇਸ਼ਾ ਆਕਰਸ਼ਕ ਦਿਖਣਾ ਚਾਹੁੰਦੀ ਸੀ। ਇਸ ਦੇ ਲਈ ਉਸਨੇ ਆਪਣੀ ਬੱਟ ਇੰਪਲਾਂਟ ਕਰਨ ਦੀ ਯੋਜਨਾ ਬਣਾਈ। ਸਟੈਫਨੀ ਨੇ ਆਪਣੇ ਬੱਟ ਨੂੰ ਆਕਰਸ਼ਕ ਬਣਾਉਣ ਲਈ ਲਗਭਗ ਡੇਢ ਕਰੋੜ ਖਰਚ ਕੀਤੇ ਹਨ। ਇਸ ਤੋਂ ਬਾਅਦ ਹੁਣ ਆਪਣੀ ਫਿਗਰ ਕਾਰਨ ਉਸਨੇ ਦੋ ਆਲੀਸ਼ਾਨ ਮਕਾਨ ਖਰੀਦੇ ਹਨ।

  • |