Home » photogallery » international » WOMAN WENT ON WORLD TOUR BY GIVING HOUSE TO RENT THEN THE TENANT GREW THIS POISONOUS CROP AT HOME

ਘਰ ਕਿਰਾਏ 'ਤੇ ਦੇ ਕੇ ਔਰਤ ਨਿਕਲੀ ਵਰਲਡ ਟੂਰ 'ਤੇ, ਕਿਰਾਏਦਾਰ ਨੇ ਉਗਾ ਦਿੱਤਾ ਕਰੋੜਾਂ ਦਾ ਗਾਂਜਾ

ਬ੍ਰਿਟੇਨ ਦੀ ਇਕ ਔਰਤ ਨੂੰ ਆਪਣਾ ਘਰ ਕਿਰਾਏ 'ਤੇ ਦੇਣਾ ਮਹਿੰਗਾ ਪੈ ਗਿਆ। ਦਰਅਸਲ, ਜਿਨ੍ਹਾਂ ਲੋਕਾਂ ਨੂੰ ਔਰਤ ਨੇ ਕਿਰਾਏ 'ਤੇ ਮਕਾਨ ਦਿੱਤਾ ਸੀ, ਉਨ੍ਹਾਂ ਨੇ ਸਾਰੇ ਘਰ ਵਿਚ ਭੰਗ ਉੱਗਾ ਦਿੱਤੀ ਸੀ। ਇਥੋਂ ਤਕ ਕਿ ਉਹ ਸਾਰਾ ਘਰ ਖਰਾਬ ਕਰਕੇ ਅਤੇ ਬਗੈਰ ਕਿਰਾਇਆ ਦਿੱਤੇ ਹੀ ਉਥੋਂ ਭੱਜ ਗਏ।

  • |