Home » photogallery » international » WORLD NEWS COUNTRY WHERE YOU CAN EARN 55THOUSAND RUPEE IN A DAY

ਇਨ੍ਹਾਂ ਦੇਸ਼ਾਂ 'ਚ ਤੁਸੀਂ ਇੱਕ ਦਿਨ ਵਿੱਚ 55 ਹਜ਼ਾਰ ਰੁਪਏ ਕਮਾ ਸਕਦੇ ਹੋ

ਹਰ ਦੇਸ਼ ਵਿੱਚ ਆਪਣੀ ਦੇ ਜੀਡੀਪੀ ਦੇ ਅਨੁਸਾਰ ਇੱਕ ਘੰਟੇ ਦੀ ਮਜ਼ਦੂਰੀ ਦਿੱਤੀ ਜਾਂਦੀ ਹੈ। ਜਾਣੋ ਦੁਨੀਆ ਦੇ ਕਿਹੜੇ-ਕਿਹੜੇ ਦੇਸ਼ਾਂ ਵਿੱਚ ਪ੍ਰਤੀ ਘੰਟਾ ਸਭ ਤੋਂ ਵੱਧ ਤਨਖਾਹ ਦਿੱਤੀ ਜਾਂਦੀ ਹੈ? ਕਈ ਦੇਸ਼ ਇਸ ਮਾਮਲੇ ਵਿੱਚ ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼ਾਂ ਨੂੰ ਵੀ ਪਿੱਛੇ ਛੱਡ ਦਿੰਦੇ ਹਨ। ਜਿੰਨਾ ਪੈਸਾ ਇੱਥੇ ਹਰ ਘੰਟੇ ਮਿਲਦਾ ਹੈ, ਕਈ ਦੇਸ਼ਾਂ ਵਿੱਚ ਲੋਕ ਮਹੀਨੇ ਵਿੱਚ ਵੀ ਕਮਾਉਣ ਦੇ ਯੋਗ ਨਹੀਂ ਹੁੰਦੇ।

  • |