Home » photogallery » international » WORLD NEWS IN 24 HOURS 32 RISING SUNS WILL APPEAR SUCH PLACE MAKING AMAZON HEAD KS

24 ਘੰਟੇ ‘ਚ ਵਿਖਾਈ ਦੇਣਗੇ 32 ਚੜ੍ਹਦੇ ਸੂਰਜ, ਐਮਾਜਨ ਮੁਖੀ ਬਣਾ ਰਹੇ ਅਜਿਹੀ ਥਾਂ, ਵੇਖੋ ਤਸਵੀਰਾਂ

ਅਮੇਜ਼ਨ (Amazon) ਦੇ ਸੰਸਥਾਪਕ ਜੈਫ ਬੇਜੋਸ (Jeff Bezos) ਨੇ ਕਿਹਾ ਕਿ ਆਰਬਿਟਲ ਰੀਫ ਧਰਤੀ ਤੋਂ 500 ਕਿਲੋਮੀਟਰ ਦੀ ਉਚਾਈ 'ਤੇ ਹੋਵੇਗੀ। ਇਹ ਮੌਜੂਦਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਥੋੜ੍ਹੀ ਉੱਚਾਈ 'ਤੇ ਹੋਵੇਗਾ। ਇਸ ਵਿੱਚ ਰਹਿਣ ਵਾਲੇ ਪੁਲਾੜ ਯਾਤਰੀ 24 ਘੰਟਿਆਂ ਵਿੱਚ 32 ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦੇ ਦਰਸ਼ਨ ਕਰਨਗੇ। (ਸਾਰੀਆਂ ਫੋਟੋਆਂ - AP)

  • |