Home » photogallery » international » WORLD NEWS JAPAN EX JAPAN PM SHINZO ABE BEING SHOT AT ELECTION CAMPAIGN

ਸ਼ਿੰਜੋ ਆਬੇ ਨੂੰ ਪਿੱਛਿਓਂ ਬੁਲਾਇਆ ਅਤੇ ਛਾਤੀ 'ਚ ਮਾਰੀ ਗੋਲੀ, ਡਿੱਗਦੇ ਸਾਰ ਹੀ ਪਿਆ ਦਿਲ ਦਾ ਦੌਰਾ

ਟੋਕੀਓ- ਜਾਪਾਨ ਵਿੱਚ ਇਸ ਸਮੇਂ ਹੰਗਾਮਾ ਮਚਿਆ ਹੋਇਆ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਗੋਲੀ ਮਾਰ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਉਹ ਨਾਰਾ ਸ਼ਹਿਰ 'ਚ ਉੱਚ ਸਦਨ 'ਚ ਵੋਟਿੰਗ ਲਈ ਪ੍ਰਚਾਰ ਕਰ ਰਹੇ ਸਨ। ਭਾਸ਼ਣ ਦੌਰਾਨ ਉਸ ਨੂੰ ਗੋਲੀ ਮਾਰ ਦਿੱਤੀ। ਫਿਲਹਾਲ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। (ਸਾਰੀਆਂ ਫੋਟੋਆਂ-ਏਪੀ)

  • |