Home » photogallery » international » WORLD NEWS PHOTOS DREAM OF LIVING ABROAD WILL NOW BE FULFILLED FOR FREE THESE COUNTRIES ARE GIVING OPPORTUNITY CRS TRANSPG

ਵਿਦੇਸ਼ਾਂ 'ਚ ਰਹਿਣ ਦਾ ਸੁਪਨਾ ਮੁਫਤ 'ਚ ਹੋਵੇਗਾ ਪੂਰਾ, 6 ਦੇਸ਼ਾਂ 'ਚ ਰਹਿਣ ਦੇ ਮਿਲਦੇ ਹਨ ਲੱਖਾਂ ਰੁਪਏ

Foreign Tour & Citizenship ਹਰ ਕਿਸੇ ਨੂੰ ਵਿਦੇਸ਼ ਘੁੰਮਣਾ ਅਤੇ ਸੈਟਲ ਹੋਣਾ ਪਸੰਦ ਹੈ, ਪਰ ਦੂਜੇ ਦੇਸ਼ਾਂ ਵਿੱਚ ਯਾਤਰਾ ਕਰਨਾ, ਰਹਿਣਾ ਅਤੇ ਨਾਗਰਿਕਤਾ ਲੈਣਾ ਇੱਕ ਮਹਿੰਗਾ ਸੌਦਾ ਹੈ। ਪਰ ਦੁਨੀਆ 'ਚ ਕੁਝ ਦੇਸ਼ ਅਜਿਹੇ ਹਨ, ਜਿੱਥੇ ਨਾਗਰਿਕਾਂ ਨੂੰ ਸੈਟਲ ਕਰਨ ਲਈ ਆਕਰਸ਼ਕ ਆਫਰ ਦਿੱਤੇ ਜਾ ਰਹੇ ਹਨ। ਸੁਣਨ 'ਚ ਥੋੜ੍ਹਾ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ ਕਿ ਇਹ ਦੇਸ਼ ਦੂਜੇ ਦੇਸ਼ਾਂ ਦੇ ਨਾਗਰਿਕਾਂ ਤੋਂ ਪੈਸੇ ਨਹੀਂ ਲੈਂਦੇ, ਸਗੋਂ ਉਨ੍ਹਾਂ ਨੂੰ ਦਿੰਦੇ ਹਨ। ਇੰਨਾ ਹੀ ਨਹੀਂ ਪੈਸੇ ਦੇ ਨਾਲ-ਨਾਲ ਇਹ ਦੇਸ਼ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਦੇ ਰਹੇ ਹਨ।

  • |