Home » photogallery » international » WORLD NEWS TURKEY SYRIA EARTHQUAKE INDIAS DOG SQUAD JULIE ROMEO HONEY RAMBO ARE SAVING LIVES AK

ਭਾਰਤ ਦੇ ਜੂਲੀ-ਰੋਮੀਓ-ਹਨੀ ਤੇ ਰੈਂਬੋ ਪੁੱਜੇ ਤੁਰਕੀ, ਬਚਾ ਰਹੇ ਨੇ ਲੋਕਾਂ ਦੀ ਜਾਨ, ਅੰਤਰਰਾਸ਼ਟਰੀ ਮਿਸ਼ਨਾਂ ਦੇ ਮਾਹਿਰ

Turkey-Syria Earthquake: 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ (Turkey Syria Earthquake) ਵਿੱਚ ਰਿਕਟਰ ਪੈਮਾਨੇ 'ਤੇ 7.8 ਦੀ ਤੀਬਰਤਾ ਵਾਲਾ ਭੂਚਾਲ ਨੇ ਇੱਥੇ ਬਹੁਤ ਤਬਾਹੀ ਮਚਾਈ। ਦੋਵਾਂ ਮੁਲਕਾਂ ਵਿੱਚ ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ। ਹੁਣ ਤੱਕ 8000 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਚੁੱਕੀ ਹੈ। ਹਜ਼ਾਰਾਂ ਲੋਕ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ। ਸੁਰੱਖਿਆ ਬਲ ਇੱਥੇ ਲਗਾਤਾਰ ਰਾਹਤ ਅਤੇ ਬਚਾਅ ਕਾਰਜ ਕਰ ਰਹੇ ਹਨ।