Home » photogallery » international » WORLDS FLYING BIKE DESIGNED BY JAPAN THE SPEED IS 100 KM PER HOUR PRICE IS 7 LAKH 77 THOUSAND DOLLARS KS

ਦੁਨੀਆ ਦੀ ਪਹਿਲੀ ਉਡਣ ਵਾਲੀ ਬਾਈਕ ਤਿਆਰ; 100 KMH ਹੈ ਰਫ਼ਤਾਰ, ਕੀਮਤ ਵੇਖ ਕੇ ਉਡ ਜਾਣਗੇ ਹੋਸ਼

Flying Bike: ਇੱਕ ਜਾਪਾਨੀ ਸਟਾਰਟਅਪ ਕੰਪਨੀ AERWINS Technologies ਨੇ ਇਸ ਬਾਈਕ ਨੂੰ ਬਣਾਇਆ ਹੈ। ਇਸ ਨੂੰ 15 ਸਤੰਬਰ ਨੂੰ ਡੇਟਰਾਇਟ ਆਟੋ ਸ਼ੋਅ 'ਚ ਲਾਂਚ ਕੀਤਾ ਗਿਆ ਸੀ। ਜਾਪਾਨ 'ਚ ਬਾਈਕ ਦੀ ਵਿਕਰੀ ਸ਼ੁਰੂ ਹੋ ਗਈ ਹੈ। ਸਾਰੀਆਂ ਫੋਟੋਆਂ- (xturismo_official Instagram page)

  • |