Home » photogallery » international » YOUNG GIRL EATS HER PET HORSE POSTED IT ON FACEBOOK

18 ਸਾਲਾ ਕੁੜੀ ਆਪਣੇ ਹੀ ਪਾਲਤੂ ਘੋੜੇ ਦਾ ਮੀਟ ਖਾ ਗਈ, ਸ਼ੇਅਰ ਕੀਤੀ ਤਸਵੀਰ

ਨਾਰਵੇ ਦੀ 18 ਸਾਲਾ ਕੁੜੀ ਨੇ ਆਪਣੇ ਪਾਲਤੂ ਘੋੜੇ ਦਾ ਮੀਟ ਖਾਣ ਤੋਂ ਬਾਅਦ ਇਸਦੀ ਤਸਵੀਰ ਫੇਸਬੁੱਕ ਤੇ ਸ਼ੇਅਰ ਕਰ ਦਿੱਤੀ। ਇਸ ਤੋਂ ਬਾਅਦ ਇਹ ਪੋਸਟ ਵਾਇਰਲ ਹੋ ਗਈ ਤੇ ਲੋਕਾਂ ਨੇ ਟਿੱਪਣੀਆਂ ਦੀ ਝੜੀ ਲਗਾ ਦਿੱਤੀ ਤੇ ਉਸਨੂੰ ਮਾਨਰਨ ਦੀ ਧਮਕੀ ਵੀ ਦਿੱਤੀ।