Home » photogallery » lifestyle » 10 BEAUTIFUL COUNTRIES INDIANS CAN TRAVEL TO WITHOUT A VISA

ਦੁਨੀਆ ਦੀਆਂ 10 ਸੁੰਦਰ ਥਾਵਾਂ, ਜਿੱਥੇ ਤੁਸੀਂ ਬਿਨਾਂ ਵੀਜ਼ਾ ਦੇ ਘੁੰਮ ਸਕਦੇ ਹੋ..

ਕੌਣ ਘੁੰਮਣਾ ਪਸੰਦ ਨਹੀਂ ਕਰਦਾ, ਹਰ ਕੋਈ ਆਪਣੀ ਵਿਅਸਤ ਜ਼ਿੰਦਗੀ ਵਿਚ ਕੁਝ ਦਿਨ ਕਿਸੇ ਮਨਪਸੰਦ ਜਗ੍ਹਾ 'ਤੇ ਬਿਤਾਉਣਾ ਚਾਹੁੰਦਾ ਹੈ। ਇਹ ਵੀ ਸੱਚ ਹੈ ਕਿ ਹਰ ਕੋਈ ਜ਼ਿੰਦਗੀ ਵਿਚ ਘੱਟੋ ਘੱਟ ਇਕ ਵਾਰ ਵਿਦੇਸ਼ੀ ਧਰਤੀ 'ਤੇ ਛੁੱਟੀਆਂ ਮਨਾਉਣ ਦਾ ਸੁਪਨਾ ਦੇਖਦਾ ਹੈ। ਵੀਜ਼ਾ ਸ਼ਰਤਾਂ ਕਾਰਨ ਇਹ ਸਫਨਾ ਅਧੂਰਾ ਰਹਿ ਜਾਂਦਾ ਹੈ ਪਰ ਅੱਜ ਤੁਹਾਨੂੰ ਦੱਸਦੇ ਦੇ ਦੁਨੀਆ ਅਜਿਹੇ ਖੂਬਸੂਰਤ ਦੇਸ਼ ਜਿੱਥੇ ਤੁਸੀਂ ਬਿਨਾਂ ਵੀਜ਼ਾ ਘੂੰਮ ਸਕਦੇ ਹੋ...

  • |