Home » photogallery » lifestyle » 105 YEAR OLD DADI RAMBAI OF HARYANA REACHED REALITY SHOW WITH FOUR GENERATIONS TOLD THE SECRET OF HEALTH

PHOTOS: ਚਾਰ ਪੀੜ੍ਹੀਆਂ ਨਾਲ ਰਿਐਲਿਟੀ ਸ਼ੋਅ 'ਚ ਪਹੁੰਚੀ ਹਰਿਆਣਾ ਦੀ 105 ਸਾਲਾ 'ਦਾਦੀ', ਦੱਸਿਆ ਸਿਹਤ ਦਾ ਰਾਜ਼

ਰਾਮਬਾਈ ਨੇ ਹਾਲ ਹੀ 'ਚ ਗੁਜਰਾਤ ਦੇ ਵਡੋਦਰਾ 'ਚ ਹੋਏ ਰਾਸ਼ਟਰੀ ਪੱਧਰ ਦੇ ਐਥਲੈਟਿਕਸ ਮੁਕਾਬਲੇ 'ਚ 100 ਮੀਟਰ ਦੌੜ 'ਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਸੀ। ਨੈਸ਼ਨਲ ਓਪਨ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 'ਚ ਉਹ ਇਸ ਉਮਰ 'ਚ ਵੀ ਇੰਨੀ ਤੇਜ਼ੀ ਨਾਲ ਦੌੜੀ ਕਿ ਉਸ ਨੇ 100 ਮੀਟਰ ਦੀ ਦੌੜ 45.40 ਸਕਿੰਟ 'ਚ ਪੂਰੀ ਕਰ ਲਈ।

  • |