ਇਨ੍ਹਾਂ ਦੇਸ਼ਾਂ ਲਈ ਵੀਜ਼ਾ ਦੀ ਜਰੂਰਤ ਨਹੀਂ - ਉਹ ਦੇਸ਼ ਜਿਨ੍ਹਾਂ ਦੀ ਯਾਤਰਾ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੁੰਦੀ ਉਹ ਹਨ - ਬਾਰਬਾਡੋਸ, ਭੂਟਾਨ, ਡੋਮਿਨਿਕਾ, ਗ੍ਰੇਨਾਡਾ, ਹੈਤੀ, ਹਾਂਗ ਕਾਂਗ ਐਸਏਆਰ (SAR), ਮਾਲਦੀਵਜ਼, ਮਾਰੀਸ਼ਸ, ਮੋਂਟਸੇਰਟ, ਨੇਪਾਲ, ਨਿਊ ਦੀਪ, ਸਮੋਆ, ਸੇਨੇਗਲ , ਤ੍ਰਿਨੀਦਾਦ ਅਤੇ ਟੋਬੈਗੋ, ਸੇਂਟ ਵਿਨਸੈਂਟ ਅਤੇ ਗ੍ਰੇਨੇਡਾਇਨਜ਼ ਅਤੇ ਸਰਬੀਆ।