Home » photogallery » lifestyle » 18 YEAR OLD BOY MARRY 71 YEAR OLD WOMAN CELEBRATES 6 YEARS OF MARRIAGE

18 ਸਾਲ ਦੀ ਉਮਰ 'ਚ ਨੌਜਵਾਨ ਨੇ 71 ਸਾਲ ਦੀ ਬਜ਼ੁਰਗ ਔਰਤ ਨਾਲ ਵਿਆਹ...

ਲੋਕਾਂ ਨੇ ਦੋਹਾਂ ਨੂੰ ਦਾਦੀ ਅਤੇ ਪੋਤੇ ਦੀ ਉਮਰ ਦੇ ਹੋਣ ਦੀ ਗੱਲ ਆਖੀ ਸੀ ਪਰ ਉਨ੍ਹਾਂ ਨੇ ਲੋਕਾਂ ਦੀ ਆਲੋਚਨਾ ਵੱਲ ਧਿਆਨ ਨਹੀਂ ਦਿੱਤਾ। ਹੁਣ ਵਿਆਹ ਦੇ 6 ਸਾਲ ਬਾਅਦ ਦੋਵੇਂ ਆਪਣੀ ਐਨੀਵਰਸਰੀ ਧੂਮ-ਧਾਮ ਨਾਲ ਮਨਾ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਲੋਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

  • |