Home » photogallery » lifestyle » 21 YEAR OLD GIRL DATING 54 YEAR OLD BOYFRIEND SAYS HE BUYS ANYTHING SHE WANTS

ਪਿਓ ਦੀ ਉਮਰ ਬਰਾਬਰ ਸ਼ਖ਼ਸ ਨੂੰ ਡੇਟ ਕਰ ਰਹੀ 21 ਸਾਲਾ ਲੜਕੀ, ਕਹਿੰਦੀ-‘ਜੋ ਮੈਂ ਚਾਹੁੰਦੀ ਉਹ ਲੈ ਕੇ ਦਿੰਦਾ’

ਕਹਿੰਦੇ ਨੇ ਕਿ ਪਿਆਰ ਵਿੱਚ ਉਮਰ, ਧਰਮ ਤੇ ਗਰੀਬੀ ਕੋਈ ਮਾਇਨੇ ਨਹੀਂ ਰੱਖਦਾ। ਕੁਝ ਅਜਿਹਾ ਹੀ ਅਮਰੀਕਾ (United States) के ਦੇ ਮਿਸ਼ੀਗਨ (Michigan) ਦੀ ਵਸਨੀਕ ਨਿਕੋਲ ਡਾਉਨਸ (Nicole Downs) ਨਾਲ ਹੋਇਆ ਹੈ। ਨਿਕੋਲ ਸਿਰਫ 21 ਸਾਲਾਂ ਦੀ ਹੈ ਅਤੇ ਉਹ ਆਪਣੇ ਪਿਤਾ ਦੀ ਉਮਰ ਦੇ ਇੱਕ ਆਦਮੀ ਨੂੰ ਡੇਟ ਕਰ ਰਹੀ ਹੈ। ਨਿਕੋਲ 54 ਸਾਲਾ ਮਿਸ਼ੇਲ (Michael) ਦੇ ਨਾਲ ਰਹਿ ਕੇ ਬਹੁਤ ਖੁਸ਼ ਹੈ।

  • |