Home » photogallery » lifestyle » 5 HOME REMEDIES WILL INCREASE APPETITE OR HUNGER IN SUMMER

ਗਰਮੀਆਂ 'ਚ ਭੁੱਖ ਨਾ ਲੱਗਣ ਦੀ ਸਮੱਸਿਆ ਹੈ ਤਾਂ ਅਪਣਾਉ ਇਹ ਘਰੇਲੂ ਨੁਸਖੇ ....

Tips to increase Hunger:ਗਰਮੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਲੋਕਾਂ ਨੂੰ ਖਾਣਾ ਖਾਣ ਦਾ ਮਨ ਘੱਟ ਹੀ ਹੁੰਦਾ ਹੈ। ਕੁਝ ਲੋਕਾਂ ਨੂੰ ਦਿਨ ਵੇਲੇ ਭੁੱਖ ਨਹੀਂ ਲੱਗਦੀ ਤਾਂ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ। ਗਰਮੀਆਂ ਦੇ ਦਿਨਾਂ ਵਿਚ ਅਕਸਰ ਗੈਸ, ਕਬਜ਼, ਐਸੀਡਿਟੀ ਅਤੇ ਪੇਟ ਵਿਚ ਦਰਦ ਹੋਣ ਕਾਰਨ ਭੁੱਖ ਘੱਟ ਲੱਗ ਜਾਂਦੀ ਹੈ। ਇਸ ਦੇ ਨਾਲ ਹੀ, ਭੁੱਖ ਨਾ ਲੱਗਣਾ ਹਰ ਦੂਜੇ ਦਿਨ ਜ਼ਿਆਦਾਤਰ ਲੋਕਾਂ ਲਈ ਇੱਕ ਸਮੱਸਿਆ ਬਣ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਲੰਬੇ ਸਮੇਂ ਤੱਕ ਦਵਾਈਆਂ 'ਤੇ ਨਿਰਭਰ ਨਹੀਂ ਰਹਿ ਸਕਦੇ, ਇਸ ਲਈ ਅਸੀਂ ਤੁਹਾਨੂੰ ਭੁੱਖ ਲੱਗਣ ਦੇ 5 ਘਰੇਲੂ ਉਪਚਾਰ ਦੱਸ ਰਹੇ ਹਾਂ। ਜੇਕਰ ਤੁਸੀਂ ਇਨ੍ਹਾਂ ਨੁਸਖਿਆਂ ਨੂੰ ਵਰਤੋਗੇ ਤਾਂ ਨਾ ਸਿਰਫ਼ ਤੁਹਾਨੂੰ ਭੁੱਖ ਲੱਗੇਗੀ, ਸਗੋਂ ਤੁਹਾਡਾ ਸਰੀਰ ਵੀ ਠੰਡਾ ਹੋਵੇਗਾ।

  • |