Home » photogallery » lifestyle » A NEW FEATURE ON GOOGLE NOW EASIER TO NAVIGATE THAN EVER BEFORE

Google 'ਤੇ ਆਇਆ ਨਵਾਂ ਫੀਚਰ, ਹੁਣ ਸਫਰ ਕਰਨਾ ਹੋਵੇਗਾ ਪਹਿਲਾਂ ਨਾਲੋਂ ਆਸਾਨ

Google Map ਦੇ ਨਵੇਂ ਫੀਚਰਸ 'ਚ ਤੁਹਾਨੂੰ ਪਤਾ ਲੱਗੇਗਾ ਕਿ ਯਾਤਰਾ ਦੌਰਾਨ ਕਿੰਨੇ ਟੋਲ ਗੇਟ ਆਉਣਗੇ ਅਤੇ ਕਿੰਨਾ ਟੋਲ ਟੈਕਸ ਦੇਣਾ ਹੋਵੇਗਾ। ਇਹ ਤੁਹਾਨੂੰ ਇਹ ਫੈਸਲਾ ਕਰਨ ਵਿੱਚ ਮਦਦ ਕਰੇਗਾ ਕਿ ਕੀ ਤੁਸੀਂ ਟੋਲ ਰੋਡ ਜਾਂ ਕਿਸੇ ਹੋਰ ਸੜਕ ਤੋਂ ਜਾਣਾ ਚਾਹੁੰਦੇ ਹੋ। ਇਸ ਤੋਂ ਇਲਾਵਾ ਮੈਪ 'ਚ ਇਹ ਵੀ ਪਤਾ ਲੱਗੇਗਾ ਕਿ ਕਿਸ ਸਮੇਂ ਕਿੰਨਾ ਟੋਲ ਟੈਕਸ ਵਸੂਲਿਆ ਜਾਂਦਾ ਹੈ।

  • |