Home » photogallery » lifestyle » AUTO NEWS 2022 DUCATI STREETFIGHTER V2 LAUNCH IN INDIA PRICE SPEED

Ducati Streetfighter V2 ਭਾਰਤ 'ਚ ਲਾਂਚ, ਜਾਣੋ ਸਪੋਰਟਸ ਬਾਈਕ ਦੀ ਕੀਮਤ ਤੇ ਖੂਬੀਆਂ

ਇਟਾਲੀਅਨ ਸਪੋਰਟਸ ਮੋਟਰਸਾਈਕਲ ਨਿਰਮਾਤਾ ਕੰਪਨੀ ਡੁਕਾਟੀ ਨੇ ਭਾਰਤੀ ਬਾਜ਼ਾਰ 'ਚ ਨਵੀਂ ਬਾਈਕ Streetfighter V2 ਲਾਂਚ ਕਰ ਦਿੱਤੀ ਹੈ। ਇਸ ਦੀ ਕੀਮਤ 17.25 ਲੱਖ ਰੁਪਏ ਐਕਸ-ਸ਼ੋਰੂਮ ਰੱਖੀ ਗਈ ਹੈ। ਇਹ ਸਿਰਫ ਇੱਕ ਵੇਰੀਐਂਟ ਅਤੇ ਇੱਕ ਰੰਗ ਡੁਕਾਟੀ ਰੈੱਡ ਵਿੱਚ ਪੇਸ਼ ਕੀਤਾ ਜਾਵੇਗਾ।

  • |