Home » photogallery » lifestyle » AUTO NEWS 2022 KTM 390 ADVENTURE BIKE LAUNCHED IN INDIA PRICE FEATURES MILEAGE BEST SPORTS BIKE

KTM ਨੇ ਲਾਂਚ ਕੀਤੀ ਨਵੀਂ ਐਡਵੈਂਚਰ ਬਾਈਕ, ਸਿਰਫ 6,999 ਦੀ EMI 'ਤੇ ਲੈ ਆਓ ਘਰ

ਸਪੋਰਟਸ ਬਾਈਕ ਨਿਰਮਾਤਾ ਕੰਪਨੀ KTM ਨੇ ਭਾਰਤੀ ਬਾਜ਼ਾਰ 'ਚ ਨਵੀਂ 2022 KTM 390 ਐਡਵੈਂਚਰ ਬਾਈਕ ਲਾਂਚ ਕਰ ਦਿੱਤੀ ਹੈ। ਇਸ ਦੀ ਕੀਮਤ 3,34,895 ਰੁਪਏ (ਐਕਸ-ਸ਼ੋਰੂਮ ਦਿੱਲੀ) ਰੱਖੀ ਗਈ ਹੈ। ਨਵੀਂ ਬਾਈਕ ਨੂੰ ਦੇਸ਼ ਭਰ ਦੇ KTM ਸ਼ੋਅਰੂਮਾਂ 'ਤੇ ਜਾ ਕੇ ਬੁੱਕ ਕੀਤਾ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਨੇ ਸਿਰਫ਼ 6,999 ਰੁਪਏ ਤੋਂ ਸ਼ੁਰੂ ਹੋਣ ਵਾਲੀ ਵਿਸ਼ੇਸ਼ EMI ਸਕੀਮ ਦੇ ਨਾਲ ਆਸਾਨ ਵਿੱਤ ਵਿਕਲਪ ਦਾ ਵੀ ਐਲਾਨ ਕੀਤਾ ਹੈ।

  • |