Home » photogallery » lifestyle » AUTO NEWS ATHER 450X GEN 3 PRICE SPECIFICATIONS RANGE BATTERY CAPACITY BOOKING BEST ELECTRIC SCOOTER

ਇਲੈਕਟ੍ਰਿਕ ਦੋਪਹੀਆ ਵਾਹਨ ਖਰੀਦਣਾ ਚਾਹੁੰਦੇ ਹੋ? ਵੇਖੋ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਕੂਟਰ ਵਿਸ਼ੇਸ਼ਤਾਵਾਂ

ਬੈਂਗਲੁਰੂ-ਅਧਾਰਤ ਇਲੈਕਟ੍ਰਿਕ ਵਾਹਨ ਨਿਰਮਾਤਾ Ather Energy ਨੇ ਆਪਣੇ ਪ੍ਰਸਿੱਧ ਸਕੂਟਰ Ather 450X ਦਾ ਅਪਡੇਟਿਡ ਵਰਜ਼ਨ ਲਾਂਚ ਕੀਤਾ ਹੈ। ਇਸ ਸਕੂਟਰ ਦੇ 3rd ਜਨਰੇਸ਼ਨ ਮਾਡਲ ਦੀ ਕੀਮਤ 1.39 ਲੱਖ ਰੁਪਏ ਐਕਸ-ਸ਼ੋਰੂਮ ਰੱਖੀ ਗਈ ਹੈ। ਇਹ ਪੁਰਾਣੇ ਮਾਡਲ ਨਾਲੋਂ 1,000 ਰੁਪਏ ਮਹਿੰਗਾ ਹੈ।

  • |