Home » photogallery » lifestyle » AUTO NEWS BGAUSS BG D15 ELECTRIC SCOOTER SPECS PRICE FEATURES LONG RANGE BEST ELECTRIC SCOOTER

Bgauss ਦਾ ਇਲੈਕਟ੍ਰਿਕ ਸਕੂਟਰ 7 ਸੈਕਿੰਡ 'ਚ ਫੜ ਲੈਂਦਾ 60 kmph ਦੀ ਰਫਤਾਰ , ਜਾਣੋ ਹੋਰ ਖੂਬੀਆਂ

ਇਲੈਕਟ੍ਰਿਕ ਸਕੂਟਰ ਕੰਪਨੀ Bgauss ਨੇ ਨਵਾਂ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ। ਭਾਰਤੀ ਬਾਜ਼ਾਰ 'ਚ ਇਹ ਕੰਪਨੀ ਦਾ ਤੀਜਾ ਇਲੈਕਟ੍ਰਿਕ ਸਕੂਟਰ ਹੈ। Bgauss BG D15 ਮਾਡਲ ਦੇ ਇਸ ਇਲੈਕਟ੍ਰਿਕ ਸਕੂਟਰ ਨੂੰ ਸੋਮਵਾਰ ਨੂੰ ਲਾਂਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਬੀ8 ਅਤੇ ਏ2 ਮਾਡਲ ਲਾਂਚ ਕਰ ਚੁੱਕੀ ਹੈ।

  • |