Home » photogallery » lifestyle » AUTO NEWS FERRARI 296 GTB WITH A HYBRID V6 LAUNCHED IN INDIA ELECTRIC HYBRID CAR IN INDIA

Ferrari 296 GTB ਭਾਰਤ 'ਚ ਲਾਂਚ, ਬਿਨਾਂ ਪੈਟਰੋਲ ਦੇ ਚੱਲੇਗੀ ਸੁਪਰਕਾਰ

ਇਤਾਲਵੀ ਲਗਜ਼ਰੀ ਸਪੋਰਟਸ ਕਾਰ ਕੰਪਨੀ Ferrari ਨੇ ਭਾਰਤੀ ਬਾਜ਼ਾਰ 'ਚ F8 Tributo ਦੇ ਬਦਲ ਵਜੋਂ ਆਪਣੀ ਨਵੀਂ ਸੁਪਰਕਾਰ 296 GTB ਲਾਂਚ ਕੀਤੀ ਹੈ। ਇਸ ਕਾਰ ਦਾ ਨਾਮ 296 ਇੰਜਣ ਦੇ ਡਿਸਪਲੇਸਮੈਂਟ ਤੋਂ ਲਿਆ ਗਿਆ ਹੈ, ਇਸ ਦਾ ਇੰਜਣ 2996 ਸੀ.ਸੀ. ਹੈ।

  • |