Home » photogallery » lifestyle » AUTO NEWS HARLEY DAVIDSON NIGHTSTER REVOLUTION MAX 975T ENGINE SPORTSTER S BEST PREMIUM BIKES IN INDIA

Harley-Davidson ਨੇ ਲਾਂਚ ਕੀਤੀ 2022 Nightster, ਜਾਣੋ ਬਾਇਕ ਦੀ ਵਿਸ਼ੇਸ਼ਤਾਵਾਂ ਬਾਰੇ....

ਪ੍ਰਸਿੱਧ ਪ੍ਰੀਮੀਅਮ ਮੋਟਰਸਾਈਕਲ ਨਿਰਮਾਤਾ ਕੰਪਨੀ ਹਾਰਲੇ-ਡੇਵਿਡਸਨ ਨੇ ਇੱਕ ਨਵੀਂ ਬਾਈਕ 2022 ਨਾਈਟਸਟਰ (2022 Nightster) ਲਾਂਚ ਕੀਤੀ ਹੈ। ਹਾਲ ਹੀ 'ਚ ਲਾਂਚ ਹੋਏ 2022 ਸਪੋਰਟਸਟਰ ਐੱਸ (Sportster S) ਤੋਂ ਬਾਅਦ ਅਮਰੀਕਾ ਸਥਿਤ ਕੰਪਨੀ ਦੀ ਸਪੋਰਟ ਰੇਂਜ 'ਚ ਇਹ ਦੂਜਾ ਮਾਡਲ ਹੈ।

  • |