Home » photogallery » lifestyle » AUTO NEWS HONDA CITY HYBRID CAR EV ON ROAD PRICE MILEAGE FEATURES ENGINE FUNCTION

Honda City Hybrid ਕਾਰ ਦੀ ਬੁਕਿੰਗ ਸ਼ੁਰੂ, 26.5 kmpl ਦੀ ਮਾਈਲੇਜ਼ ਨਾਲ ਕਈ ਸ਼ਾਨਦਾਰ ਫੀਚਰਸ

Honda ਦੀ ਪਹਿਲੀ ਹਾਈਬ੍ਰਿਡ ਕਾਰ ਹੌਂਡਾ ਸਿਟੀ ਹਾਈਬ੍ਰਿਡ (Honda City Hybrid ) ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਕੰਪਨੀ ਨੇ ਇਸ ਦੇ ਫੀਚਰਸ ਸਮੇਤ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਕਾਰ ਦਾ ਨਾਂ Honda City eHEV ਰੱਖਿਆ ਗਿਆ ਹੈ। ਇਹ ਦੇਸ਼ ਦੀ ਪਹਿਲੀ ਸਭ ਤੋਂ ਵੱਧ ਮਾਈਲੇਜ ਮਿਡ-ਸਾਈਜ਼ ਸੇਡਾਨ ਕਾਰ ਬਣ ਗਈ ਹੈ।

  • |