Home » photogallery » lifestyle » AUTO NEWS HYUNDAI SANTRO HISTORY TALL BOY FAMILY CAR BEST CAR TOP SELLING CAR BEST CAR UNDER 5 LAKH

ਭਾਰਤ 'ਚ Santro ਦਾ ਸਫਰ ਖਤਮ, ਜਾਣੋ ਦੇਸ਼ ਦੀ ਸਭ ਤੋਂ ਸਫਲ ਪਰਿਵਾਰਕ ਕਾਰ ਦੀ ਕਹਾਣੀ

Hyundai ਨੇ ਆਪਣੀ ਮਸ਼ਹੂਰ ਹੈਚਬੈਕ ਕਾਰ Santro ਦਾ ਉਤਪਾਦਨ ਬੰਦ ਕਰ ਦਿੱਤਾ ਹੈ। ਇਸ ਨੂੰ ਤਾਮਿਲਨਾਡੂ ਸਥਿਤ ਕੰਪਨੀ ਦੇ ਪਲਾਂਟ 'ਚ ਬਣਾਇਆ ਜਾ ਰਿਹਾ ਸੀ। ਇਸਨੂੰ ਪਹਿਲੀ ਵਾਰ 1998 ਵਿੱਚ ਲਾਂਚ ਕੀਤਾ ਗਿਆ ਸੀ। ਸੈਂਟਰੋ ਦੀ ਵਜ੍ਹਾ ਨਾਲ ਹੀ ਕੋਰੀਆਈ ਕਾਰ ਕੰਪਨੀ ਭਾਰਤ 'ਚ ਕਾਫੀ ਮਸ਼ਹੂਰ ਹੋਈ ਸੀ।

  • |