Home » photogallery » lifestyle » AUTO NEWS LAND ROVER RANGE ROVER SPORT 2023 BOOKINGS OPEN PRICE FEATURES SPEED MILEAGE HYBRID CAR

ਨਵੀਂ Range Rover ਸਪੋਰਟ ਦੀ ਬੁਕਿੰਗ ਸ਼ੁਰੂ, ਜਾਣੋ ਖੂਬੀਆਂ ਬਾਰੇ....

Land Rover ਨੇ ਹਾਲ ਹੀ ਵਿੱਚ ਨਵੀਂ Range Rover Sport 2023 ਦੀ ਘੁੰਡ ਚੁਕਾਈ ਕੀਤੀ ਹੈ। ਹੁਣ ਕੰਪਨੀ ਨੇ ਇਸ ਨੂੰ ਭਾਰਤੀ ਵੈੱਬਸਾਈਟ 'ਤੇ ਅਪਡੇਟ ਕਰ ਦਿੱਤਾ ਹੈ। ਇਸ ਦੇ ਲਈ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਨਵੀਂ ਰੇਂਜ ਰੋਵਰ SUV ਨੂੰ ਔਨਲਾਈਨ ਜਾਂ ਆਪਣੀ ਨਜ਼ਦੀਕੀ ਲੈਂਡ ਰੋਵਰ ਡੀਲਰਸ਼ਿਪ 'ਤੇ ਜਾ ਕੇ ਬੁੱਕ ਕੀਤਾ ਜਾ ਸਕਦਾ ਹੈ। ਇਸ ਲਗਜ਼ਰੀ SUV ਦੀ ਕੀਮਤ 1.64 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ।

  • |