Home » photogallery » lifestyle » AUTO NEWS LIMITED EDITION ULTRAVIOLETTE F77 ELECTRIC MOTORCYCLE BIKE RANGE PRICE AK

e-Bike ਬਣੀ ਲੋਕਾਂ ਦੀ ਪਸੰਦ, ਸਿਰਫ 2 ਘੰਟਿਆਂ 'ਚ ਵਿਕ ਗਏ ਸਾਰੇ ਯੂਨਿਟ, ਰੇਂਜ 300 KM ਤੋਂ ਜ਼ਿਆਦਾ

ਲਿਮਿਟੇਡ ਐਡੀਸ਼ਨ ਅਲਟਰਾਵਾਇਲਟ F77 ਦੀ ਆਨਲਾਈਨ ਬੁਕਿੰਗ ਵਿੰਡੋ ਖੁੱਲਣ ਦੇ ਸਿਰਫ ਦੋ ਘੰਟਿਆਂ ਦੇ ਅੰਦਰ ਹੀ ਵਿਕ ਗਈ। ਯਾਨੀ ਇਸ ਦੀਆਂ ਸਾਰੀਆਂ ਯੂਨਿਟਾਂ ਮਹਿਜ਼ 120 ਮਿੰਟਾਂ ਵਿੱਚ ਵਿਕ ਗਈਆਂ। ਕੰਪਨੀ ਨੇ ਲਿਮਟਿਡ ਐਡੀਸ਼ਨ ਦੇ ਤੌਰ 'ਤੇ ਇਸ ਬਾਈਕ ਦੇ ਸਿਰਫ 77 ਯੂਨਿਟ ਲਾਂਚ ਕੀਤੇ ਹਨ। ਲਿਮਟਿਡ ਐਡੀਸ਼ਨ F77 ਸਟੈਂਡਰਡ ਮਾਡਲ ਨਾਲੋਂ ਜ਼ਿਆਦਾ ਪਾਵਰਫੁੱਲ ਹੈ ਅਤੇ ਇਸ ਨੂੰ ਵੱਖ ਕਰਨ ਲਈ ਇੱਕ ਵੱਖਰਾ ਰੰਗ ਵਿਕਲਪ ਵੀ ਪੇਸ਼ ਕੀਤਾ ਗਿਆ ਸੀ।