Home » photogallery » lifestyle » AUTO NEWS MAHINDRA SCORPIO N INTERIOR REVEALED SUNROOF CAPTAIN SEATS PRICE FEATURES

ਨਵੀਂ Scorpio ਦੀ ਪੂਰੀ ਜਾਣਕਾਰੀ ਆਈ ਸਾਹਮਣੇ, ਤਸਵੀਰਾਂ 'ਚ ਦੇਖੋ ਸਾਰੇ ਫੀਚਰਸ

ਨਵੀਂ ਮMahindra Scorpio-N 27 ਜੂਨ ਨੂੰ ਲਾਂਚ ਹੋਣ ਜਾ ਰਹੀ ਹੈ। ਇਸ ਬਾਰੇ ਕਾਫੀ ਚਰਚਾ ਹੋ ਰਹੀ ਹੈ। ਆਪਣੇ ਵਿਸ਼ਵ ਪ੍ਰੀਮੀਅਰ ਤੋਂ ਪਹਿਲਾਂ, ਮਹਿੰਦਰਾ ਨੇ ਹੁਣ ਅਧਿਕਾਰਤ ਤੌਰ 'ਤੇ ਸਕਾਰਪੀਓ-ਐਨ ਦੇ ਅੰਦਰੂਨੀ ਹਿੱਸੇ ਦਾ ਖੁਲਾਸਾ ਕੀਤਾ ਹੈ। ਆਓ ਜਾਣਦੇ ਹਾਂ SUV ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ।

  • |