Home » photogallery » lifestyle » AUTO NEWS MARUTI IS OFFERING A DISCOUNT OF 57 THOUSAND ON ALTO THERE IS GREAT OFFER ON 6 MORE CARS AK

Maruti Alto 'ਤੇ ਮਿਲ ਰਹੀ ਹੈ ਬੰਪਰ ਛੋਟ, ਨਾਲ ਹੀ 6 ਹੋਰ ਕਾਰਾਂ 'ਤੇ ਹੈ ਸ਼ਾਨਦਾਰ ਆਫਰ

ਨਵੀਂ ਦਿੱਲੀ- ਤਿਉਹਾਰੀ ਸੀਜ਼ਨ ਖਤਮ ਹੋਣ ਤੋਂ ਬਾਅਦ ਵੀ ਕੁਝ ਕੰਪਨੀਆਂ ਆਪਣੇ ਵਾਹਨਾਂ 'ਤੇ ਛੋਟ ਦੇ ਰਹੀਆਂ ਹਨ। ਅਜਿਹਾ ਹੀ ਇਕ ਵੱਡਾ ਡਿਸਕਾਊਂਟ ਮਾਰੂਤੀ ਸੁਜ਼ੂਕੀ ਨੇ ਨਵੰਬਰ 'ਚ ਆਪਣੀਆਂ 7 ਕਾਰਾਂ 'ਤੇ ਵੀ ਆਫਰ ਕੀਤਾ ਹੈ। ਮਾਰੂਤੀ ਕਾਰ ਖਰੀਦਣ 'ਤੇ ਤੁਸੀਂ 57 ਹਜ਼ਾਰ ਰੁਪਏ ਤੱਕ ਦਾ ਫਾਇਦਾ ਲੈ ਸਕਦੇ ਹੋ। ਇਹ ਆਫਰ ਤੁਹਾਨੂੰ ਕੈਸ਼ ਡਿਸਕਾਊਂਟ, ਐਕਸਚੇਂਜ ਬੋਨਸ ਅਤੇ ਕਾਰਪੋਰੇਟ ਡਿਸਕਾਊਂਟ ਦੇ ਰੂਪ 'ਚ ਦਿੱਤਾ ਜਾਵੇਗਾ। ਤਾਂ ਆਓ ਦੇਖਦੇ ਹਾਂ ਕਿ ਕਿਹੜੀ ਕਾਰ 'ਤੇ ਕੀ ਡਿਸਕਾਊਂਟ ਮਿਲਦਾ ਹੈ।