Home » photogallery » lifestyle » AUTO NEWS MARUTI SUZUKI RECALL DZIRE SEDANS AIRBAGS DZIRE S TOUR PRICE SWIFT DZIRE TOUR CNG PRICE DIESEL MILEAGE

ਤੁਸੀਂ ਵੀ ਮਾਰੂਤੀ ਦੀ ਇਹ ਕਾਰ ਚਲਾਉਂਦੇ ਹੋ ਤਾਂ ਹੋ ਜਾਓ ਸਾਵਧਾਨ, ਕੰਪਨੀ ਨੇ ਦਿੱਤੀ ਵੱਡੀ ਚੇਤਾਵਨੀ

ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਡਿਜ਼ਾਇਰ ਐਸ ਟੂਰ ਸੇਡਾਨ ਨੂੰ ਵਾਪਸ ਮੰਗਵਾਉਣ ਦਾ ਐਲਾਨ ਕੀਤਾ ਹੈ। ਇਸ ਕਾਰ 'ਚ ਏਅਰਬੈਗ ਖਰਾਬ ਹੋਣ ਦਾ ਪਤਾ ਲੱਗਾ ਹੈ। ਇਸ ਕਾਰਨ ਡਿਜ਼ਾਇਰ ਟੂਰ ਐਸ ਸੇਡਾਨ ਦੀਆਂ 166 ਯੂਨਿਟਾਂ ਨੂੰ ਵਾਪਸ ਬੁਲਾਇਆ ਗਿਆ ਹੈ।

  • |