Home » photogallery » lifestyle » AUTO NEWS MERCEDES AMG EQS 53 ELECTRIC SEDAN INDIA LAUNCH PRICE BEST LUXURY ELECTRIC VEHICLE

ਅਗਸਤ 'ਚ ਲਾਂਚ ਹੋਵੇਗੀ ਮਰਸੀਡੀਜ਼ ਦੀ ਇਲੈਕਟ੍ਰਿਕ ਸੇਡਾਨ, ਟਾਪ ਸਪੀਡ 220 ਕਿਲੋਮੀਟਰ

ਮਰਸਡੀਜ਼-ਬੈਂਜ਼ ਇੰਡੀਆ 24 ਅਗਸਤ ਨੂੰ ਆਪਣੀ ਇਲੈਕਟ੍ਰਿਕ ਸੇਡਾਨ ਕਾਰ ਲਾਂਚ ਕਰਨ ਜਾ ਰਹੀ ਹੈ। ਇਸ ਇਲੈਕਟ੍ਰਿਕ ਕਾਰ ਦਾ ਨਾਮ Mercedes-AMG EQS 53 ਹੈ। EQS 53 ਨੂੰ ਪਹਿਲੀ ਵਾਰ ਦਸੰਬਰ 2021 ਵਿੱਚ ਵਿਸ਼ਵ ਪੱਧਰ 'ਤੇ ਲਾਂਚ ਕੀਤਾ ਗਿਆ ਸੀ। ਹੁਣ ਇਸ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ।

  • |