Home » photogallery » lifestyle » AUTO NEWS MERCEDES BENZ EQS ELECTRIC 7 SEATER SUV REVEALED RANGE LUXURY ELECTRIC SUV CAR PRICE LAUNCH DATE INDIA

Mercedes-Benz ਦੀ ਨਵੀਂ ਇਲੈਕਟ੍ਰਿਕ SUV, ਸਿੰਗਲ ਚਾਰਜ 'ਚ ਦੌੜਦੀ ਹੈ 660 km

ਜਰਮਨ ਲਗਜ਼ਰੀ ਕਾਰ ਨਿਰਮਾਤਾ ਕੰਪਨੀ Mercedes-Benz ਨੇ ਆਪਣੀ ਨਵੀਂ ਇਲੈਕਟ੍ਰਿਕ SUV ਦੀ ਘੁੰਡ ਚੁਕਾਈ ਕਰ ਦਿੱਤੀ ਹੈ। ਨਵੀਂ Mercedes-Benz EQS ਇਲੈਕਟ੍ਰਿਕ SUV ਬਾਰੇ ਅਧਿਕਾਰਤ ਤੌਰ 'ਤੇ ਖੁਲਾਸਾ ਕੀਤਾ ਹੈ ਅਤੇ ਹੁਣ ਇਹ ਕੰਪਨੀ ਦੇ ਗਲੋਬਲ ਪੋਰਟਫੋਲੀਓ ਵਿੱਚ ਫਲੈਗਸ਼ਿਪ ਇਲੈਕਟ੍ਰਿਕ ਕਾਰ ਹੋਵੇਗੀ।

  • |