Home » photogallery » lifestyle » AUTO NEWS MG ASTOR WILL GET MANY FEATURES WITH PERSONAL AI ASSISTANT KNOW PRICE AND BOOKING DATE AK

MG Astor 'ਚ AI ਅਸਿਸਟੈਂਟ ਨਾਲ ਮਿਲਣਗੇ ਅਨੇਕਾਂ ਫੀਚਰਸ, ਜਾਣੋ ਕੀਮਤ ਅਤੇ ਬੁਕਿੰਗ ਦੀ ਤਰੀਕ

ਬ੍ਰਿਟਿਸ਼ ਆਟੋ ਕੰਪਨੀ ਮੌਰਿਸ ਗੈਰੇਜ (MG) ਦਾ ਐਸਟਰ ਅੱਜ ਭਾਰਤ ਵਿੱਚ ਲਾਂਚ ਹੋ ਗਈ ਹੈ। ਕੰਪਨੀ ਦੇ ਅਨੁਸਾਰ, ਇਹ ਏਆਈ ਇਨਸਾਈਡ ਦੇ ਨਾਲ ਆਉਣ ਵਾਲੀ ਦੇਸ਼ ਦਾ ਪਹਿਲੀ ਗੱਡੀ ਹੈ। ਕਾਰ ਦੇ ਨਿੱਜੀ ਏਆਈ ਸਹਾਇਕ ਵਿੱਚ ਤੁਹਾਨੂੰ ਚੁਟਕਲੇ, ਖ਼ਬਰਾਂ, ਵਿਕੀਪੀਡੀਆ, ਤਿਉਹਾਰ ਜੀਆਈਐਫ, ਹੈਡ ਟਰਨਰ ਅਤੇ ਵੌਇਸ ਕਮਾਂਡਸ ਆਦਿ ਮਿਲਣਗੇ।

  • |