Home » photogallery » lifestyle » AUTO NEWS NEW AUDI A8 L 2022 LAUNCH PRICE FEATURES BEST LUXURY CAR IN INDIA LOOK EXTERIOR INTERIOR

Audi A8 L 2022: ਫੁੱਟ ਮਸਾਜਰ ਵਰਗੀਆਂ ਸਹੂਲਤਾਂ ਨਾਲ ਲੈਸ ਹੈ ਇਹ ਲਗਜਰੀ ਕਾਰ, ਜਾਣੋ ਹੋਰ ਵਿਸ਼ੇਸ਼ਤਾਵਾਂ ਬਾਰੇ

Audi A8 L 2022: ਲਗਜ਼ਰੀ ਕਾਰ ਨਿਰਮਾਤਾ ਕੰਪਨੀ Audi ਨੇ ਭਾਰਤ ਵਿੱਚ ਨਵੀਂ Audi A8 L ਲਾਂਚ ਕੀਤੀ ਹੈ। ਇਹ ਕਾਰ ਲਗਜ਼ਰੀ ਅਤੇ ਆਰਾਮ ਦੇ ਮਾਮਲੇ 'ਚ ਬਾਕੀ ਕੰਪਨੀਆਂ ਨੂੰ ਸਖਤ ਚੁਣੌਤੀ ਦੇਣ ਲਈ ਤਿਆਰ ਹੈ। ਇਸ ਪ੍ਰੀਮੀਅਮ ਸੇਡਾਨ ਨੂੰ 2 ਲਗਜ਼ਰੀ ਵੇਰੀਐਂਟਸ 'ਚ ਪੇਸ਼ ਕੀਤਾ ਗਿਆ ਹੈ, ਜਿਸ 'ਚ Audi A8 L ਸੈਲੀਬ੍ਰੇਸ਼ਨ ਐਡੀਸ਼ਨ ਦੀ ਕੀਮਤ 1.29 ਕਰੋੜ ਰੁਪਏ ਅਤੇ Audi A8 L ਟੈਕਨਾਲੋਜੀ ਐਡੀਸ਼ਨ ਦੀ ਕੀਮਤ 1,57 ਕਰੋੜ ਰੁਪਏ (ਐਕਸ-ਸ਼ੋਰੂਮ) ਹੈ।

  • |