Home » photogallery » lifestyle » AUTO NEWS NEW HYUNDAI VENUE FACELIFT IN PICS DESIGN FEATURES INTERIOR PRICE LATEST

Photos - ਵੇਖੋ Hyundai Venue ਦਾ ਸ਼ਾਨਦਾਰ ਡਿਜ਼ਾਈਨ ਅਤੇ ਅਪਡੇਟ ਫੀਚਰਸ ਬਾਰੇ...

Hyundai ਨੇ 16 ਜੂਨ ਨੂੰ ਭਾਰਤ ਵਿੱਚ ਨਵੀਂ Hyundai Venue Facelift ਲਾਂਚ ਕੀਤੀ ਹੈ। ਇਸ SUV ਨੂੰ ਲਾਂਚ ਹੁੰਦੇ ਹੀ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ। ਨਵੀਂ SUV ਦਾ ਡਿਜ਼ਾਈਨ ਅਤੇ ਇਸ ਦੇ ਫੀਚਰਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਦੀ ਸ਼ੁਰੂਆਤੀ ਕੀਮਤ 7.53 ਲੱਖ ਰੁਪਏ ਹੈ, ਜਦਕਿ ਇਸ ਦੇ ਟਾਪ ਮਾਡਲ ਦੀ ਕੀਮਤ 9.99 ਲੱਖ ਰੁਪਏ ਹੈ।

  • |