Home » photogallery » lifestyle » AUTO NEWS NEW MAHINDRA SCORPIO LAUNCH DATE PRICE FEATURES ENGINE BEST SUV IN INDIA LEAK PHOTO

ਨਵੀਂ Scorpio ਦੀਆਂ ਤਸਵੀਰਾਂ ਹੋਈਆਂ ਲੀਕ, ਪਹਿਲੀ ਵਾਰ ਸਾਹਮਣੇ ਆਈਆਂ ਇੰਟੀਰੀਅਰ, ਦੇਖੋ ਸ਼ਾਨਦਾਰ ਲੁੱਕ

ਮਹਿੰਦਰਾ ਨੇ ਆਪਣੀ ਆਉਣ ਵਾਲੀ Scorpio SUV ਦਾ ਅਧਿਕਾਰਤ ਟੀਜ਼ਰ ਜਾਰੀ ਕੀਤਾ ਹੈ। 30 ਸੈਕਿੰਡ ਦੇ ਇਸ ਟੀਜ਼ਰ ਵੀਡੀਓ 'ਚ ਨਵੀਂ ਮਹਿੰਦਰਾ ਸਕਾਰਪੀਓ ਦੀ ਸਿਰਫ ਇਕ ਝਲਕ ਦੇਖਣ ਨੂੰ ਮਿਲੀ ਹੈ। ਕੰਪਨੀ ਨੇ SUV ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ, ਆਉਣ ਵਾਲੀ ਨਵੀਂ ਸਕਾਰਪੀਓ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ SUV ਦੇ ਇੰਟੀਰੀਅਰ ਦੀਆਂ ਹਨ।

  • |