PMV EaS-E ਨੂੰ ਤਿੰਨ ਵੇਰੀਐਂਟਸ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਸਿੰਗਲ ਚਾਰਜ 'ਤੇ 120 ਕਿਲੋਮੀਟਰ ਤੋਂ 200 ਕਿਲੋਮੀਟਰ ਤੱਕ ਚੱਲ ਸਕੇਗੀ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਸਿਰਫ 4 ਘੰਟਿਆਂ 'ਚ ਚਾਰਜ ਹੋ ਜਾਵੇਗੀ। ਇਸ ਤੋਂ ਇਲਾਵਾ ਕਾਰ 'ਚ ਡਿਜ਼ੀਟਲ ਇੰਫੋਟੇਨਮੈਂਟ ਸਿਸਟਮ, USB ਚਾਰਜਿੰਗ ਪੋਰਟ, ਏਅਰ ਕੰਡੀਸ਼ਨਿੰਗ, ਰਿਮੋਟ ਕੀ-ਲੇਸ ਐਂਟਰੀ ਅਤੇ ਰਿਮੋਟ ਪਾਰਕ ਅਸਿਸਟ, ਕਰੂਜ਼ ਕੰਟਰੋਲ ਅਤੇ ਸੀਟ ਬੈਲਟ ਵਰਗੇ ਫੀਚਰਸ ਮੌਜੂਦ ਹੋਣਗੇ। (ਫੋਟੋ ਕ੍ਰੈਡਿਟ: PMV)