Home » photogallery » lifestyle » AUTO NEWS TVS JUPITER 125 SCOOTER OFFICIAL PHOTO CHECK OUT FEATURES AND SPECIFICATIONS

TVS Jupiter 125 ਸਕੂਟਰ ਲਾਂਚ, ਜਾਣੋ ਫੀਚਰਸ ਅਤੇ ਕੀਮਤ ਬਾਰੇ

TVS Jupiter 125 ਨੂੰ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਵਿੱਚ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਸ ਸਕੂਟਰ ਦੀ ਐਕਸ-ਸ਼ੋਅਰੂਮ ਕੀਮਤ 73,400 ਰੁਪਏ ਰੱਖੀ ਹੈ। ਟੀਵੀਐਸ ਮੋਟਰਜ਼ ਨੇ ਇਸ ਸਕੂਟਰ ਵਿੱਚ ਐਡਵਾਂਸ ਫੀਚਰ ਦਿੱਤੇ ਹਨ। ਜੋ ਕਿ ਤੁਹਾਨੂੰ ਕਿਸੇ ਹੋਰ ਸਕੂਟਰ ਵਿੱਚ ਨਹੀਂ ਮਿਲੇਗਾ

  • |