Home » photogallery » lifestyle » AUTO NEWS WORLD FIRST SOLAR POWERED ELECTRIC SUV HUMBLE ONE PRICE AND LAUNCH

Humble One, ਦੁਨੀਆ ਦੀ ਪਹਿਲੀ ਸੋਲਰ ਇਲੈਕਟ੍ਰਿਕ ਕਾਰ, ਇੱਕ ਵਾਰ ਚਾਰਜ ਹੋਣ 'ਤੇ ਚਲੇਗੀ 800 ਕਿਲੋਮੀਟਰ

Humble One 'ਤੇ ਪਿਛਲੇ ਦੋ ਸਾਲਾਂ ਤੋਂ ਕੰਮ ਚੱਲ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦਾ ਉਤਪਾਦਨ 2024 'ਚ ਸ਼ੁਰੂ ਹੋਵੇਗਾ ਅਤੇ 2025 'ਚ ਡਿਲੀਵਰੀ ਸ਼ੁਰੂ ਹੋਵੇਗੀ।

  • |