Home » photogallery » lifestyle » AUTO NEWS100 KM IN 3 SEC SPEED LAMBORGHINI URUS PERFORMANTE LAUNCHED AK

3 ਸਕਿੰਟਾਂ 'ਚ 100 KM ਸਪੀਡ ਫੜਨ ਵਾਲੀ Lamborghini Urus Performante ਲਾਂਚ

ਨਵੀਂ ਦਿੱਲੀ- ਦੁਨੀਆ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ Lamborghini ਦੀ Urus Performante ਭਾਰਤੀ ਬਾਜ਼ਾਰ 'ਚ ਲਾਂਚ ਹੋ ਗਈ ਹੈ। ਕਾਰ ਨੇ ਅਗਸਤ ਵਿੱਚ ਗਲੋਬਲ ਡੈਬਿਊ ਕੀਤਾ ਸੀ। ਕਾਰ 'ਚ ਕਈ ਤਰ੍ਹਾਂ ਦੇ ਕਾਸਮੈਟਿਕ ਅਤੇ ਤਕਨੀਕੀ ਬਦਲਾਅ ਕੀਤੇ ਗਏ ਹਨ। ਤਸਵੀਰਾਂ 'ਚ ਦੇਖੋ ਇਸ ਲਗਜ਼ਰੀ ਕਾਰ ਦੀ ਖੂਬਸੂਰਤੀ ਅਤੇ ਵਿਸ਼ੇਸ਼ਤਾਵਾਂ...

  • |