HOME » PHOTO » Lifestyle
Lifestyle Mar 12, 2018, 11:33 PM

ਖਾਣੇ ਵਿਚ ਸ਼ਾਮਲ ਨਾ ਕਰੋ ਇਹ ਚੀਜ਼ਾਂ, ਹੋ ਸਕਦੀ ਹੈ ਐਸਿਡਿਟੀ ਦੀ ਸਮੱਸਿਆ

ਥੋੜ੍ਹਾ ਜਿਹਾ ਵੀ ਤੀਖਾ ਖਾਣਾ ਖਾਣ ਨਾਲ ਸਾਡੇ ਪੇਟ ਵਿਚ ਜਲਣ ਸ਼ੂਰੁ ਹੋ ਜਾਂਦੀ ਹੈ, ਕੁੱਝ ਲੋਕ ਤੀਖਾ ਖਾਣਾ ਨਹੀ ਖਾਂਦੇ ਪਰ ਜੇਕਰ ਉਹ ਅਜਿਹਾ ਖਾਣਾ ਥੋੜ੍ਹਾ ਜਿਹਾ ਵੀ ਖਾ ਲੈਣ ਤਾਂ ਐਸਿਡਿਕ ਮਹਿਸੂਸ ਕਰਨ ਲਗੱਦੇ ਹਨ