Home » photogallery » lifestyle » BAT IMPORTANCE IN HUMAN LIFE AMID CORONAVIRUS INFECTION LEARN AMAZING FEATURES

ਖ਼ਤਰਨਾਕ ਹੀ ਨਹੀਂ ਬਲਕਿ ਸਾਡੇ ਲਈ ਜ਼ਰੂਰੀ ਵੀ ਹਨ ਚਮਗਿੱਦੜ, ਜਾਣੋ ਹੈਰਾਨਕੁਨ ਖੂਬੀਆਂ

ਚਮਗਿੱਦੜ ਨੁਕਸਾਨ ਨਹੀਂ ਪਹੁੰਚਾਉਂਦੇ ਅਤੇ ਨਾ ਹੀ ਉਹ ਮਨੁੱਖਾਂ ਦਾ ਲਹੂ ਚੂਸਦੇ ਹਨ। ਇਹ ਹਰ ਸਾਲ ਅਰਬਾਂ ਰੁਪਏ ਦੀਆਂ ਫਸਲਾਂ ਦੀ ਬਚਤ ਕਰਦੇ ਹਨ। ਉਹ ਜੰਗਲਾਂ ਨੂੰ ਹਰਿਆ ਭਰਿਆ ਰੱਖਣ ਵਿਚ ਵੀ ਯੋਗਦਾਨ ਪਾਉਂਦੇ ਹਨ। ਆਓ ਜਾਣਦੇ ਹਾਂ ਇੰਨਾਂ ਬਾਰੇ ਦਿਲਚਸਪ ਗੱਲਾਂ...

  • |