Home » photogallery » lifestyle » BEAUTY PAGEANT FOR FEMALE PRISON WARDENS IN RUSSIA SEE STUNNING PICS

ਰੂਸ 'ਚ ਸਲਾਖਾਂ ਦੇ ਪਿੱਛੇ ਅਨੌਖਾ ਸੁੰਦਰਤਾ ਮੁਕਾਬਲਾ, ਤਸਵੀਰਾਂ ਵੇਖ ਤੁਸੀਂ ਹੋਵੋਗੇ ਹੈਰਾਨ

Russia Holds Miss Penal System Contest 2021 For Female Prison Officers: ਇਸ ਮੁਕਾਬਲੇ ਵਿੱਚ ਪੂਰੇ ਰੂਸ ਤੋਂ ਮਹਿਲਾ ਸੁਰੱਖਿਆ ਗਾਰਡਾਂ ਮਿਸ ਪੈਨਲ ਸਿਸਟਮ ਮੁਕਾਬਲੇ 2021 ਦੇ ਹਿੱਸੇ ਵਜੋਂ ਇੱਕ ਛੋਟੀ ਜਿਹੀ ਵੀਡੀਓ ਪੇਸ਼ ਕੀਤੀ, ਜਿਸ ਵਿੱਚ ਉਹਨਾਂ ਨੂੰ ਨੱਚਣ, ਉਨ੍ਹਾਂ ਦੇ ਪੇਸ਼ੇ ਨੂੰ ਗਲੈਮਰਾਈਜ਼ ਕਰਨ, ਆਪਣੇ ਖੇਤਰ ਦੀ ਸੁੰਦਰਤਾ ਦਾ ਮਸ਼ਹੂਰੀ ਕਰਨ ਲਈ ਕਿਹਾ ਗਿਆ ਹੈ।

  • |